post

8th (ਕੰਪਿਊਟਰ ਸਾਇੰਸ/Computer Science) - 2026-27

ਪਾਠ-8/Chapter-8
ਕੰਪਿਊਟਰ ਮੈਮਰੀਜ਼/Computer Memories





Q-1.
________ ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ।
A group of ________ bits is called Byte
Q-1. Objective  

1) 8/8
2) 16/16
3) 32/32
4) 64/64

Ans.) 8/8

Q-2.
ਇੱਕ ਬਿਟ ਜਾਂ ਬਾਈਨਰੀ ਡਿਜ਼ੀਟ ਨੂੰ ਲਾਜੀਕਲ ______ ਅਤੇ _______ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।
A bit or a binary digit may be represented by logical ______ and _______
Q-2. Objective  

1) 0,1/0,1
2) 0,0/0,0
3) 1,2/1,2
4) 1,/1

Ans.) 0,1/0,1

Q-3.
ਰੈਮ (RAM) ਦਾ ਅਰਥ ਹੈ __________
RAM stands for __________
Q-3. Objective  

1) ਰੀਡ ਐਕਸੈਸ ਮੈਮਰੀ/Read Access Memory
2) ਰੈਂਡਮ ਐਕਸੈਸ ਮੈਮਰੀ/Random Access Memory
3) ਉਪਰੋਕਤ ਦੋਵੇਂ/Both of these
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਰੈਂਡਮ ਐਕਸੈਸ ਮੈਮਰੀ/Random Access Memory

Q-4.
ਰੋਮ (ROM) ਦਾ ਅਰਥ ਹੈ __________
ROM stands for __________
Q-4. Objective  

1) ਰੀਡ ਓਨਲੀ ਮੈਮਰੀ/Read Only Memory
2) ਰੈਂਡਮ ਓਨਲੀ ਮੈਮਰੀ/Random Only Memory
3) ਰੀਡ ਓਪਨ ਮੈਮਰੀ/Read Open Memory
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਰੀਡ ਓਨਲੀ ਮੈਮਰੀ/Read Only Memory

Q-5.
ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਹਨਾਂ ਨੂੰ ____ ਵਜੋਂ ਜਾਣਿਆ ਜਾਂਦਾ ਹੈ।
Each track of a disk is subdivided into small portions known as _________
Q-5. Objective  

1) ਸੈਕਟਰਜ਼/Sectors
2) ਖੇਤਰ/Area
3) ਸੈਲ/Cell
4) ਟੇਪ/Tape

Ans.) ਸੈਕਟਰਜ਼/Sectors

Q-6.
MB
MB
Q-1. Abbreviation  

1) ਮੇਨ ਬਾਈਟ/Main Byte
2) ਮੈਗਾ ਬਾਈਟ/Mega Byte
3) ਮੇਨ ਬਿੱਟ/Main Bit
4) ਮੈਗਾ ਬਿੱਟ/Mega Bit

Ans.) ਮੈਗਾ ਬਾਈਟ/Mega Byte

Q-7.
GB
GB
Q-2. Abbreviation  

1) ਗੋਲਡ ਬਾਈਟ/Gold Byte
2) ਗੀਗਾ ਬਿੱਟ/Giga Bit
3) ਗੋਲਡ ਬਿੱਟ/Gold Bit
4) ਗੀਗਾ ਬਾਈਟ/Giga Byte

Ans.) ਗੀਗਾ ਬਾਈਟ/Giga Byte

Q-8.
SRAM
SRAM
Q-3. Abbreviation  

1) ਸਟੈਟਿਕ ਰੈਂਡਮ ਐਕਸੈਸ ਮੈਮਰੀ/Static Random-Access Memory
2) ਸਟ੍ਰੇਟ ਰੈਂਡਮ ਐਕਸੈਸ ਮੈਮਰੀ/Straight Random-Access Memory
3) ਸਟੈਟਿਕ ਰੀਡ ਐਕਸੈਸ ਮੈਮਰੀ/Static Read-Access Memory
4) ਸਟ੍ਰੇਟ ਰੀਡ ਐਕਸੈਸ ਮੈਮਰੀ/Straight Read-Access Memory

Ans.) ਸਟੈਟਿਕ ਰੈਂਡਮ ਐਕਸੈਸ ਮੈਮਰੀ/Static Random-Access Memory

Q-9.
PROM
PROM
Q-4. Abbreviation  

1) ਪ੍ਰੋਗਰਾਮੇਬਲ ਰੀਡ ਓਪਨ ਮੈਮਰੀ/Programmable Read Open Memory
2) ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ/Programmable Read Only Memory
3) ਪ੍ਰੋਗਰਾਮੇਬਲ ਰੈਂਡਮ ਓਨਲੀ ਮੈਮਰੀ/Programmable Random Only Memory
4) ਪ੍ਰੋਗਰਾਮੇਬਲ ਰੈਂਡਮ ਓਪਨ ਮੈਮਰੀ/Programmable Random Open Memory

Ans.) ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ/Programmable Read Only Memory

Q-10.
IR
IR
Q-5. Abbreviation  

1) ਇੰਡੀਅਨ ਰਜੀਸਟਰ/Indian Register
2) ਇਨਡਾਇਰੈਕਟ ਰਜੀਸਟਰ/Indirect Register
3) ਇਨਸਟ੍ਰਕਸ਼ਨ ਰਜੀਸਟਰ/Instruction Register
4) ਇਨਸਪੈਕਸ਼ਨ ਰਜੀਸਟਰ/Inspection Register

Ans.) ਇਨਸਟ੍ਰਕਸ਼ਨ ਰਜੀਸਟਰ/Instruction Register