11th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
Review of Class x/???? ???? ?? ??????





Q-1.
www ਦਾ ਮਹੱਤਵਪੂਰਨ ਦਸਤਾਵੇਜ ........... ਹੁੰਦਾ ਹੈ।
The important document of the www is ...........
Q-1. Objective  

1) /Home Page (s)
2) /Web Page (s)
3) /Word Page (s)
4) /None of these

Ans.) /Web Page (s)

Q-2.
............... ਕਾਲਮ 27 ਅਤੇ ਰੋਅ (row) 30 ਦਾ ਐਡਰੈਸ ਹੋਵੇਗਾ।
The address of column 27 and row 30 will be ...............
Q-2. Objective  

1) /AA30
2) /AA27
3) /AB30
4) /AB27

Ans.) /AA30

Q-3.
ਫਾਰਮ (Form) ਬਣਾਉਣ ਦਾ ਆਸਾਨ ਤਰੀਕਾ ............. ਹੁੰਦਾ ਹੈ।
The easiest way to create a form is ..............
Q-3. Objective  

1) /From File
2) /Template Design
3) /Wizards Design
4) /All Above

Ans.) /Wizards Design

Q-4.
ਫਲੋ ਚਾਰਟਿੰਗ , ਪ੍ਰੋਗਰਾਮ development cycle ਦੇ................... ਪੜਾਵ ਵਿਚ ਹੁੰਦਾ ਹੈ।
Flow charting takes place in the ................... phase of the program development cycle.
Q-4. Objective  

1) /Developing a Solution
2) /Wizards Design
3) /Both A & B
4) /None of these

Ans.) /Developing a Solution

Q-5.
MS Office ਸਾਫਟਵੇਅਰ............. ਦੀ ਸ਼੍ਰੇਣੀ ਨਾਲ ਸਬੰਧਿਤ ਹੈ।
MS Office software belongs to the category of ..............
Q-5. Objective  

1) /System S/W
2) /Application S/W
3) /Both A & B
4) /None of these

Ans.) /Application S/W

Q-6.
HTML ਦੇ ਟੈਗਸ (Tags) { } ਬਰੈਕਟਸ ਦੇ ਨਾਲ ਸਬੰਧਿਤ ਹੁੰਦੇ ਹਨ।
HTML tags are associated with { } brackets.
Q-1. True/False  

1) ਸਹੀ/True
2) ਗਲਤ/False

Ans.) ਗਲਤ/False

Q-7.
ਜੇਕਰ ਤੁਸੀਂ excel ਵਿਚ ਕਿਸੇ cell ਵਿਚ 12+24 ਟਾਈਪ ਕਰਦੇ ਹੋ ਤਾਂ ਇਹ ਉਸ cell ਵਿਚ 12+24 ਹੀ ਦਰਸਾਏਗਾ।
If you type 12 + 24 in a cell in excel then it will only indicate 12 + 24 in that cell.
Q-2. True/False  

1) ਸਹੀ/True
2) ਗਲਤ/False

Ans.) ਸਹੀ/True

Q-8.
ਕੋਈ ਵੀ ਫਾਰਮ ਬਣਾਉਣ ਤੋਂ ਪਹਿਲਾ ਟੇਬਲ ਬਣਾਉਣਾ ਜਰੂਰੀ ਹੈ।
It is important to create a table before creating any form.
Q-3. True/False  

1) ਸਹੀ/True
2) ਗਲਤ/False

Ans.) ਸਹੀ/True

Q-9.
ਕਿਸੇ ਸਮੱਸਿਆ ਦੀ ਪਰਖ ਕਰਨ ਲਈ ਆਉਟਪੁੱਟ ਜਰੂਰੀ ਨਹੀਂ ਹੈ।
Output is not required to test a problem.
Q-4. True/False  

1) ਸਹੀ/True
2) ਗਲਤ/False

Ans.) ਗਲਤ/False

Q-10.
Excel ਵਿਚ formula ਬਣਾਉਣ ਲਈ 5 ਤਰ੍ਹਾਂ ਦੇ ਗਣਿਤ ਓਪਰੇਟਰ ਇਸਤਿਮਾਲ ਕੀਤੇ ਜਾਂ ਸਕਦੇ ਹਨ।
There are 5 types of mathematical operators that can be used to create formulas in Excel.
Q-5. True/False  

1) ਸਹੀ/True
2) ਗਲਤ/False

Ans.) ਸਹੀ/True