11th (ਕੰਪਿਊਟਰ ਸਾਇੰਸ/Computer Science) - 2026-27

ਪਾਠ-2/Chapter-2
Introduction to C Program/Introduction to C Program





Q-1.
ਇਸ ਹਦਾਇਤ ਨੂੰ ਸੀ (C) ਪ੍ਰੋਗਰਾਮ ਵਿਚ ਅੰਤ ਕਰਨ ਲਈ ਕਿਹੜਾ ਨਿਮਨਲਿਖਤ ਚਿਨ੍ਹ ਵਰਤਿਆ ਜਾਂਦਾ ਹੈ।
Which of the following symbols is used to end this instruction in the C program?
Q-1. Objective  

1) /C
2) /:
3) /;
4) /. (period)

Ans.) /;

Q-2.
ਸੀ (C) ਪ੍ਰੋਗਰਾਮ ਵਿਚ ਕਿੰਨੇ ਮੇਨ ਫੰਕਸ਼ਨ (Main Function) ਵਰਤੇ ਜਾ ਸਕਦੇ ਹਨ।
How many main functions can be used in the C program?
Q-2. Objective  

1) /2
2) /3
3) /1
4) /Anu Number

Ans.) /1

Q-3.
ਇਕ ਫੰਕਸ਼ਨ ਦੀ ਬਾਡੀ (Body) ਨੂੰ ਸ਼ਾਮਲ ਕਰਨ ਲਈ ਨਿਮਨਲਿਖਤ ਵਿੱਚੋ ਕਿਸ ਦਾ ਇਸਤੇਮਾਲ ਹੁੰਦਾ ਹੈ।
Which of the following is used to include the body of a function?
Q-3. Objective  

1) /[ ]
2) /{ }
3) /( )
4) /None of these

Ans.) /{ }

Q-4.
ਸੀ ਭਾਸ਼ਾ (C) ਦੇ ਬਲਾਕ (Block) ਬਣਾਉਣ ਲਈ ਸਾਨੂੰ ਲੋੜ ਹੁੰਦੀ ਹੈ ?
What do we need to create a C language block?
Q-4. Objective  

1) /Characters
2) /Data Type
3) /Expression & Statments
4) /All of these

Ans.) /All of these

Q-5.
ਸੀ ਭਾਸ਼ਾ (C) ਵਿਚ ਕਿਹੜਾ ਕੀ-ਵਰਡ (Keyword) ਨਹੀਂ ਹੁੰਦਾ ?
Which keyword does not have the C language?
Q-5. Objective  

1) /const.
2) /main
3) /sizeof
4) /void

Ans.) /main

Q-6.
ਸੀ (C) ਭਾਸ਼ਾ ਵਿਚ ਕਿਹੜਾ ਆਪਸ਼ਨ (Option) ਸਭ ਤੋਂ ਉਤਮ ਹੁੰਦਾ ਹੈ ?
Which option is the best in the C language?
Q-6. Objective  

1) ਉੱਚ ਨਿਪੁੰਨਤਾ ਵਾਲਾ /High efficiency
2) ਸਿਸਟਮ ਸੁਤੰਤਰ/System independent
3) ਸੀਮਿਤ ਡਾਟਾ ਟਾਈਪਸ /Limited data types
4) ਇਹ ਸਭ ਰੱਖਦਾ ਹੈ/It holds it all

Ans.) ਇਹ ਸਭ ਰੱਖਦਾ ਹੈ/It holds it all

Q-7.
ਗਣਿਤ ਲਾਇਬ੍ਰੇਰੀ ਦੀ ਸਥਾਪਨਾ ਇਕ ਯੂਜ਼ਰ ਵੱਲੋ ਕਿਸ ਫਾਈਲ ਦੁਆਰਾ ਵਰਤੀ ਜਾਂਦੀ ਹੈ।
Setup of a mathematical library used by a user from which file
Q-7. Objective  

1) /float.h
2) /limits.h
3) /math.h
4) /time.h

Ans.) /math.h

Q-8.
ਕਿਹੜਾ printf ਵੈਰੀਏਬਲ (Variable) ਚਿਨ੍ਹ ਇਕ ਸਾਈਨਡ ਦਸ਼ਮਲਵ ਪੂਰਨ-ਅੰਕ (Integer) ਵਜੋਂ ਡਾਟਾ-ਆਈਟਮ (data-item) ਪ੍ਰਦਰਸ਼ਿਤ (Display) ਕਰਨ ਲਈ ਵਰਤਿਆ ਜਾਂਦਾ ਹੈ ?
Which printf variable is used to display the data item as a signed decimal integer?
Q-8. Objective  

1) /d
2) /f
3) /i
4) /u

Ans.) /i

Q-9.
ਖਾਲੀ ਚਿਨ੍ਹ (null Character) ਦੀ ਪ੍ਰਤਿਨਿਧਤਾ (representation) ਕਿਸ ਵਲੋਂ ਕੀਤੀ ਜਾਂਦੀ ਹੈ?
Who is represented by the blank symbol?
Q-9. Objective  

1) /\n
2) /\0
3) /\o
4) /\t

Ans.) /\0

Q-10.
ਸੀ (C) ਭਾਸ਼ਾ ਵਿਚ ਨਿਮਨਲਿਖਤ ਵਿੱਚੋ ਕਿਸ ਦਾ ਇਸਤੇਮਾਲ ਨਹੀਂ ਹੁੰਦਾ ਹੈ ?
Which of the following is not used in the C language?
Q-10. Objective  

1) /a digit
2) /an integer
3) /a character
4) /a word

Ans.) /a character

Q-11.
ਸੀ (C) ਭਾਸ਼ਾ ਦੀ ਡੀਜਾਈਨ ਕਿਸ ਵੱਲੋ ਕੀਤਾ ਗਿਆ ਸੀ ?
From whom was the C language designed?
Q-11. Objective  

1) /Charles Babbage
2) /Dennis Ritchie
3) /Bjarne Stroustrup
4) /Martin Richards

Ans.) /Dennis Ritchie

Q-12.
ਸੀ ਭਾਸ਼ਾ ਕਿਸ ਲੈਵਲ (Level Language) ਦੀ ਭਾਸ਼ਾ ਹੁੰਦੀ ਹੈ।
What level of language is the C language?
Q-12. Objective  

1) /High
2) /Middle
3) /Low
4) /None of these

Ans.) /Middle

Q-13.
ਸੀ (C) ਭਾਸ਼ਾ ਦੀ ਹਰ ਇਕ ਸਟੇਟਮੈਂਟ (Statement) ਕਿਸ ਨਾਲ ਖਤਮ ਹੁੰਦੀ ਹੈ।
Each of the C language statements ends with:
Q-13. Objective  

1) /Semicolon
2) /Colon
3) /. (Period)
4) /"

Ans.) /Semicolon

Q-14.
0 ਮੁੱਲ ਦੇ ਨਾਲ ਚਿਨ੍ਹ ਹੁੰਦਾ ਹੈ।
A value is marked with a value of 0.
Q-14. Objective  

1) /\t
2) /\0
3) /\n
4) /\o

Ans.) /\0

Q-15.
\t "C" ਵਿਚ ਵਿਸ਼ੇਸ਼ ਚਿਨ੍ਹ ਦੀ ਨੁਮਾਇੰਦਗੀ ਕਰਦਾ ਹੈ।
\t represents the special symbol "C".
Q-15. Objective  

1) /New Line
2) /Tab
3) /Both A & B
4) /None of these

Ans.) /Tab

Q-16.
ਕੰਪਾਈਲੇਸ਼ਨ (Compilation) ਸਮੇ ਨਿਰਦੇਸ਼।
Instructions During Compilation.
Q-16. Objective  

1) /#define
2) /#include
3) /Both A & B
4) /None of these

Ans.) /#define

Q-17.
ਸੀ ਭਾਸ਼ਾ ਇਕ ਚੇਂਜ਼ ਕੇਸ (Change Case )ਹੈ।
The C language is a Change Case.
Q-1. True/False  

1) ਸਹੀ/True
2) ਗਲਤ/False

Ans.) ਸਹੀ/True

Q-18.
ਜੇਕਰ ਇਕ ਪ੍ਰੋਗਰਾਮ ਵਿਚ ਲੋਜਿਕਲ (Logical) ਗਲਤੀਆਂ ਹੋਣ ਤਾ ਇਹ ਕੰਪਾਈਲੇਸ਼ਨ (Compilation) ਨਹੀਂ ਕੀਤਾ ਜਾ ਸਕਦਾ।
If a program has logical errors then it cannot be Compilation.
Q-2. True/False  

1) ਸਹੀ/True
2) ਗਲਤ/False

Ans.) ਗਲਤ/False

Q-19.
ਖਾਲੀ ਸਥਾਨ ਨੂੰ ਸਫੈਦ ਸਥਾਨ ਚਿਨ੍ਹ (white Space Character) ਕਿਹਾ ਜਾਂਦਾ ਹੈ।
The blank space is called the white space symbol.
Q-3. True/False  

1) ਸਹੀ/True
2) ਗਲਤ/False

Ans.) ਸਹੀ/True

Q-20.
null string ਦੀ ਨੁਮਾਇੰਦਗੀ (representation) " " ਦੁਆਰਾ ਕੀਤੀ ਜਾਂਦੀ ਹੈ।
The null string is represented by "".
Q-4. True/False  

1) ਸਹੀ/True
2) ਗਲਤ/False

Ans.) ਸਹੀ/True

Q-21.
ਸੀ (C) ਇਕ ਸਧਾਰਣ (Simple) ਬਹੁ-ਉਪਯੋਗੀ (versatile) ਅਤੇ ਵਧੇਰੇ ਸਪਸ਼ਟ ਆਮ-ਮੰਤਵ-ਭਾਸ਼ਾ (General Purpose Language) ਹੈ।
C is a simple versatile and more general general purpose language.
Q-5. True/False  

1) ਸਹੀ/True
2) ਗਲਤ/False

Ans.) ਗਲਤ/False