11th (ਕੰਪਿਊਟਰ ਸਾਇੰਸ/Computer Science) - 2026-27

ਪਾਠ-9/Chapter-9
ਡੈਸਕਟਾਪ ਪਬਲਿਸ਼ਿੰਗ /Desktop Publishing





Q-1.
................ ਦਾ ਮਤਲਬ ਹੈ ਦੋ ਜਾਂ ਜ਼ਿਆਦਾ ਲਾਈਨਾਂ ਵਿਚਲੀ ਦੂਰੀ।
................ means the distance between two or more lines.
Q-1. Objective  

1) /Leading
2) /Scaling
3) /Tracing
4) /All Above

Ans.) /Leading

Q-2.
ਫਰੇਮ ਸਬੰਧਿਤ ਸੂਚਨਾ ਅਤੇ ਗਰਾਫਿਕਸ ਨੂੰ ................ ਕਰਦੇ ਹਨ।
Frame information and graphics are related ................
Q-2. Objective  

1) ਵੱਖ ਵੱਖ /Different
2) ਇਕੱਠਾ /Together
3) ਉਪਰੋਕਤ ਦੋਵੇ /Both A & B
4) ਇਨ੍ਹਾਂ ਵਿੱਚੋ ਕੋਈ ਨਹੀਂ /None of These

Ans.) ਇਕੱਠਾ /Together

Q-3.
WYSIWYG ਦਾ ਮਤਲਬ ਹੈ ........................
WYSIWYG Means...........
Q-3. Objective  

1) /When You See Is What You Get
2) /When You See Is When You Got
3) /What You See Is What You Get
4) /What You Saw Is When You See

Ans.) /What You See Is What You Get

Q-4.
ਅਸੀਂ ਕਈ ਤਰੀਕਿਆਂ ਦੁਆਰਾ ਡਾਕੂਮੈਂਟ ਨੂੰ ............. ਕਰ ਸਕਦੇ ਹਾਂ.
We can ............. document in many ways.
Q-4. Objective  

1) /Leading
2) /Print
3) /Tracing
4) /Scaling

Ans.) /Print

Q-5.
ਸਭ ਤੋਂ ਤੇਜ ਰੰਗਦਾਰ ਲੇਜਰ ਪ੍ਰਿੰਟਰ...................ਪੇਜ ਪ੍ਰਿੰਟ ਕਰ ਸਕਦਾ ਹੈ।
The Fastest Color Laser Printer ................... can print pages.
Q-5. Objective  

1) /100
2) /200
3) /300
4) /50

Ans.) /100

Q-6.
ਹੈਡਰ ਪੇਜ ਪੇਜ ਦੇ ਥੱਲੇ ਲਿਖੇ ਜਾਂਦੇ ਹਨ।
Headers are written at the bottom of the page.
Q-1. True/False  

1) ਸਹੀ/True
2) ਗਲਤ/False

Ans.) ਗਲਤ/False

Q-7.
ਐਮ.ਐਸ.ਵਰਡ, ਡੈਸਕਟਾਪ ਪਬਲਿਸ਼ਿੰਗ ਸਾਫਟਵੇਅਰ ਹੈ।
MS Word is a desktop publishing software.
Q-2. True/False  

1) ਸਹੀ/True
2) ਗਲਤ/False

Ans.) ਗਲਤ/False

Q-8.
ਪੇਜ ਤਿਆਰ ਕਰਨ ਲਗੇ ਸਾਨੂ ਪਲੈਨਿੰਗ ਦੀ ਲੋੜ ਨਹੀਂ ਹੁੰਦੀ।
We don't need any planning to start the page.
Q-3. True/False  

1) ਸਹੀ/True
2) ਗਲਤ/False

Ans.) ਗਲਤ/False

Q-9.
ਸਟਾਈਲ ਵਿਚ ਬੁਲੈਟਸ ਆਦਿ ਸ਼ਾਮਿਲ ਹੁੰਦੇ ਹਨ।
Style includes bullets, etc.
Q-4. True/False  

1) ਸਹੀ/True
2) ਗਲਤ/False

Ans.) ਸਹੀ/True

Q-10.
ਸਕੈਲਿੰਗ ਦੋ ਜਾਂ ਜ਼ਿਆਦਾ ਲਾਈਨਾਂ ਵਿਚਲੀ ਦੂਰੀ ਨੂੰ ਕਿਹਾ ਜਾਂਦਾ ਹੈ।
Scaling is the distance between two or more lines.
Q-5. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False