11th (ਕੰਪਿਊਟਰ ਸਾਇੰਸ/Computer Science) - 2026-27

ਪਾਠ-7/Chapter-7
Arrary Part-1/Arrary Part-1





Q-1.
ਐਰੇ (Array) ਨਾਮ ਹੈ ?
What is an Array Name?
Q-1. Objective  

1) ਐਰੇ ਵੈਰੀਏਬਲ /Array Variables
2) ਇਕ ਕੀ-ਵਰਡ /One Keyword
3) ਸਮੂਹ ਅੰਸ਼ਾ ਵਲੋਂ ਵੰਡਿਆ ਜਾਣ ਵਾਲਾ ਇਕ ਸਾਂਝਾ ਨਾਮ /A common name to be shared by all elements
4) ਇਨ੍ਹਾਂ ਵਿੱਚੋ ਕੋਈ ਨਹੀਂ /None of These

Ans.) ਸਮੂਹ ਅੰਸ਼ਾ ਵਲੋਂ ਵੰਡਿਆ ਜਾਣ ਵਾਲਾ ਇਕ ਸਾਂਝਾ ਨਾਮ /A common name to be shared by all elements

Q-2.
C ਵਿਚ ਐਰੇ (Array) ਸੱਬਸਕਰਿਪਟ (Subscript) ਹਮੇਸ਼ਾ ਜਿਸ ਤੋਂ ਸ਼ੁਰੂ ਹੁੰਦਾ ਹੈ ?
In C Array always start with a Subscript?
Q-2. Objective  

1) /-1
2) /0
3) /1
4) /any value

Ans.) /0

Q-3.
C ਵਿਚ ਚਕੋਰ ਬਰੈਕਟਾਂ ਦੀ ਵਰਤੋਂ [ ] ਜਿਸ ਲਈ ਕੀਤੀ ਜਾਂਦੀ ਹੈ।
The square brackets [ ] in C are used for.
Q-3. Objective  

1) /functions
2) /arrays
3) /statements
4) /all of these

Ans.) /arrays

Q-4.
ਡਿਕਲੇਅਰ (declare) int a[4][5] ਵਿਚ ਅੰਸ਼ਾ ਦੀ ਵੱਧ ਤੋਂ ਵੱਧ ਗਿਣਤੀ ?
Declare int a [4] [5] The maximum number of elements?
Q-4. Objective  

1) /28
2) /32
3) /20
4) /9

Ans.) /20

Q-5.
ਜੇਕਰ ਡਿਕਲੇਅਰੇਸ਼ਨ (declaration) int a[10] ਹੈ ਤਾਂ ਸਨਾਖ਼ਤ ਕਰੋ ਕਿਹੜੀ ਗ਼ਲਤ ਹੈ ?
If the declaration is int a [10] then identify which is wrong?
Q-5. Objective  

1) /a[-1]
2) /a[0]
3) /a[10]
4) /++1

Ans.) /a[-1]

Q-6.
ਇਕ ਐਰੇ (Array) ਇਕੋ ਪ੍ਰਕਾਰ ਦੇ ਮੁੱਲਾਂ ਦਾ ਸੰਗ੍ਰਹਿ ਹੁੰਦਾ ਹੈ ?
Is an array an array of values of the same type?
Q-1. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-7.
ਐਰੇ (Array) ਦੇ ਅੰਸ਼ ਮੈਮੋਰੀ ਵਿਚ ਇਕ ਦੂਜੇ ਤੋਂ ਅੱਗੇ ਰਖੇ ਜਾਂਦੇ ਹਨ ?
Are the contents of an array placed next to each other in memory?
Q-2. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-8.
ਐਰੇਸ (Arrays) ਆਪਣੇ ਆਪ ਡਿਕਲੇਅਰੇਸ਼ਨ ਸਟੇਟਮੈਂਟ (declaration Statement) ਵਿਚ ਇਨਿਸ਼ਿਯਲਾਈਜ਼ (initialize) ਕੀਤੀਆਂ ਜਾ ਸਕਦੀਆਂ ਹਨ ?
Can arrays be automatically initialized in a declaration statement?
Q-3. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-9.
ਜੇਕਰ ਐਰੇ (Array) ਦਾ ਆਕਾਰ ਇਨਿਸ਼ਿਯਲਾਈਜੇਸ਼ਨ (initialization) ਦੀ ਗਿਣਤੀ ਤੋਂ ਘੱਟ ਹੁੰਦਾ ਹੈ ਤਾਂ ਇਹ ਗ਼ਲਤੀ ਹੁੰਦੀ ਹੈ ?
If the size of the array is less than the initialization count, is this a mistake?
Q-4. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False