11th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
Control Flow Part-1/Control Flow Part-1





Q-1.
ਸੀ (C) ਮਿਸਾਲ ਹੁੰਦੀ ਹੈ ....................
C is an example ....................
Q-1. Objective  

1) /Object Oriented Language
2) /Object based Language
3) /Structural Programming Language
4) /None of these

Ans.) /Structural Programming Language

Q-2.
ਸਟਰਕਚਰ ਪ੍ਰੋਗਰਾਮਿੰਗ ਅਸੈਸ (Structure Programming Access) ਲਾਭ ਦਿੰਦੀ ਹੈ।
Structured Programming Access benefits.
Q-2. Objective  

1) /Modules
2) /Control Structures
3) /Both A & B
4) /None of These

Ans.) /Both A & B

Q-3.
, ਨੂੰ .......... ਵੱਜੋਂ ਵਰਤਿਆ ਜਾਂਦਾ ਹੈ।
, Is used as ..........
Q-3. Objective  

1) /A Separator in C
2) /An Operator in C
3) /Terminator in C
4) /A Delimiter in C

Ans.) /A Delimiter in C

Q-4.
ਇਕ ਖਾਲੀ ਸਟੇਟਮੈਂਟ (Statement) ਨੂੰ .................. ਦੁਆਰਾ ਪ੍ਰਗਟਾਇਆ ਜਾ ਸਕਦਾ ਹੈ।
An empty statement can be expressed by ..................
Q-4. Objective  

1) /New Line
2) /Blank Space
3) /Semicolon
4) /Colon

Ans.) /Blank Space

Q-5.
Infinite (ਅਨੰਤ) ਲੂਪ (Loop) ਹੁੰਦਾ ਹੈ.....................
Infinite is a loop .....................
Q-5. Objective  

1) /Useful for time delay
2) /Useless
3) /Used to terminate execution
4) /Not Possible

Ans.) /Useful for time delay

Q-6.
ਬਰੇਕ ਸਟੇਟਮੈਂਟ ਪੋਜੀਟਿਵ (break statement positive) ਦੀ ਵਰਤੋਂ ਕੀਤੀ ਜਾਂਦੀ ਹੈ.......................
The break statement positive is used .......................
Q-6. Objective  

1) /Selective Control Structures Only
2) /Loop Control Structures Only
3) /Both A & B
4) /Switch Case Control Structures Only

Ans.) /Both A & B

Q-7.
ਨਿਰੰਤਨ ਸਟੇਟਮੈਂਟ (continue Statement) ਦੀ ਵਰਤੋਂ ............... ਕੀਤੀ ਜਾਂਦੀ ਹੈ।
The continue statement is used ................
Q-7. Objective  

1) /Continue the next iteration of the loop statement
2) /Exit the block of loop statement
3) /continue execution of the program even errors occurs
4) /Exit from the outmost block even it is used in the innermose block

Ans.) /Continue the next iteration of the loop statement

Q-8.
ਹਰ continue Statement ਦੀ ਸਮਾਪਤੀ ; ਨਾਲ ਹੋਣੀ ਚਾਹੀਦੀ ਹੈ ?
Every continue Statement of termination with ;
Q-1. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-9.
else ਕੀ-ਵਰਡ ਹਮੇਸ਼ਾ if ਸਟੇਟਮੈਂਟ (if statement) ਦੇ ਨੇੜੇ ਮੇਲ ਖਾਂਦਾ ਹੈ।
else The keyword always matches near the if statement.
Q-2. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-10.
ਇਕ switch ਹਦਾਇਤ ਵਿਚ ਬਰੇਕ ਸਟੇਟਮੈਂਟ (break Statement) ਦੀ ਵਰਤੋਂ ਹਰ ਕੇਸ (Case) ਵਿਚ ਹੁੰਦੀ ਹੈ ਸਿਵਾਏ ਅੰਤਿਮ ਕੇਸ ਦੇ
In a switch instruction using the break statement (break Statement) is in each case (Case), except the last case
Q-3. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-11.
switch Statement ਵਿਚ Case ਹਮੇਸ਼ਾ ਉਪਰ ਜਾਣ ਦੇ ਕ੍ਰਮ ਵਿਚ ਹੋਣਾ ਚਾਹੀਦਾ ਹੈ।
Switch Statement Case should always be in the order of the above.
Q-4. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-12.
continue statement ਨੂੰ ਫੈਸਲਾ ਕਰਨ ਵਾਲੇ ਸਟੇਟਮੈਂਟ ਦੇ ਨਾਲ ਨਹੀਂ ਵਰਤਿਆ ਜਾਣਾ ਚਾਹੀਦਾ
continue statement should not be used with the statement of the decision
Q-5. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False