11th (ਕੰਪਿਊਟਰ ਸਾਇੰਸ/Computer Science) - 2026-27

ਪਾਠ-4/Chapter-4
Operators and Expressions/Operators and Expressions





Q-1.
Exponentiation ਦਾ.................... ਓਪਰੇਟਰ ਹੁੰਦਾ ਹੈ ?
Exponentiation is the .................... operator?
Q-1. Objective  

1) /*
2) /**
3) /&
4) /&&

Ans.) /**

Q-2.
................. ਓਪਰੇਟਰ ਦਾ ਇਸਤੇਮਾਲ ਵੱਖ-ਵੱਖ ਕੰਡੀਸ਼ਨ (Conditions) ਨੂੰ ਜੋੜਨ ਲਈ ਕੀਤਾ ਜਾਂਦਾ ਹੈ ?
................. operators are used to combine different conditions?
Q-2. Objective  

1) /Logical
2) /Arithmetic
3) /Relational
4) /All Above

Ans.) /Relational

Q-3.
int i=5 ਨੂੰ.......................... ਅਸਾਇਨੈਮੈਂਟ (assignment) ਕਿਹਾ ਜਾਂਦਾ ਹੈ ?
int i = 5 is called .......................... assignment?
Q-3. Objective  

1) /Declaration
2) /Assign
3) /Both A & B
4) /None of These

Ans.) /Declaration

Q-4.
i=5 ਨੂੰ.......................... ਅਸਾਇਨੈਮੈਂਟ (assignment) ਕਿਹਾ ਜਾਂਦਾ ਹੈ ?
i = 5 is called .......................... assignment?
Q-4. Objective  

1) /General
2) /Declaration
3) /Both A & B
4) /None of These

Ans.) /General

Q-5.
...................ਓਪਰੇਟਰ ਦੀ ਦਰਜਾਬੰਦੀ ਨਹੀਂ ਹੁੰਦੀ ਹੈ ?
................... operator not rated?
Q-5. Objective  

1) /Logical
2) /Arithmetic
3) /Bitwise
4) /Relational

Ans.) /Relational

Q-6.
ਕੀ ਐਕਸਪ੍ਰੇਸ਼ਨ (Expression) ++(a+b) ਉਚਿਤ ਹੈ, (ਜਿਥੇ a=y, b=5 ਹੈ ) ?
Is Expression ++ (a + b) appropriate, (where a = y, b = 5)?
Q-1. True/False  

1) ਸਹੀ/True
2) ਗਲਤ/False

Ans.) ਗਲਤ/False

Q-7.
ਕੀ ਐਕਸਪ੍ਰੇਸ਼ਨ (Expression) a &&=b ਉਚਿਤ ਹੈ, (ਜੇਕਰ a=y, b=5 ਹੈ ) ?
Is the expression a && = b appropriate, (if a = y, b = 5)?
Q-2. True/False  

1) ਸਹੀ/True
2) ਗਲਤ/False

Ans.) ਗਲਤ/False

Q-8.
ਕੀ ਐਕਸਪ੍ਰੇਸ਼ਨ (Expression) --10 ਉਚਿਤ ਹੈ ?
Is Expression -- 10 fair?
Q-3. True/False  

1) ਸਹੀ/True
2) ਗਲਤ/False

Ans.) ਸਹੀ/True

Q-9.
ਕੀ ਇਹ ਅਸਾਇਨਮੈਂਟ (assignment) ਸਟੇਟਮੈਂਟ "a+b=c;" C ਭਾਸ਼ਾ ਵਿਚ ਸਹੀ ਹੈ ?
Is this assignment statement "a + b = c;" Correct in C language?
Q-4. True/False  

1) ਸਹੀ/True
2) ਗਲਤ/False

Ans.) ਗਲਤ/False

Q-10.
C ਭਾਸ਼ਾ ਵਿਚ ਆਇਡੈਟਿਫਾਇਰ (Identifier) ਦਾ ਪਹਿਲਾ ਅੱਖਰ ............... ਹੋ ਸਕਦਾ ਹੈ ?
The first letter of the Identifier in the C language can be ...............?
Q-5. True/False  

1) ਸਹੀ/True
2) ਗਲਤ/False

Ans.) ਸਹੀ/True