11th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
Constants, Variables and /Constants, Variables and





Q-1.
ਇਨ੍ਹਾਂ ਵਿੱਚੋ ਕਿਹੜਾ ਸੀ (C) ਭਾਸ਼ਾ ਵਿਚ ਇਕ ਠੀਕ (ਸਹੀ) ਡਾਟਾ ਟਾਈਪ ਨਹੀਂ ਹੁੰਦਾ ?
Which of these (C) languages does not have a correct data type?
Q-1. Objective  

1) /Charn
2) /float
3) /long
4) /double

Ans.) /Charn

Q-2.
ਇਨ੍ਹਾਂ ਵਿੱਚੋ ਕਿਹੜਾ ਅਰਥਮੈਟਿਕ (Arithmetic) ਓਪਰੇਟਰ (Operator) ਨਹੀਂ ਹੈ ?
Which of the following is not an arithmetic operator?
Q-2. Objective  

1) /+
2) /&
3) /%
4) /*

Ans.) /&

Q-3.
ਓਪਰੇਟਰ % ਨੂੰ ਲਾਗੂ ਕੀਤਾ ਜਾ ਸਕਦਾ ਹੈ ?
Can the operator % be applied?
Q-3. Objective  

1) /Float Values
2) /Double Values
3) /Integral Values
4) /All of these

Ans.) /All of these

Q-4.
ਨਿਮਨਲਿਖਤ ਵਿੱਚੋ ਕਿਹੜਾ ਟਾਈਪ int ਸਹੀ ਪੂਰਨ ਅੰਕ ਨਹੀਂ ਹੈ ?
Which of the following types of int is not a correct integer?
Q-4. Objective  

1) /3750
2) /32800
3) /-32768
4) /0

Ans.) /32800

Q-5.
ਸੀ (C) ਵਿਚ ਟਾਈਪ int ਸਹੀ ਦਾ ਪਰਿਵਰਤਨ ਰੇਂਜ ਵਿਚ ਮੁੱਲ ਲੈਂਦਾ ਹੈ ?
Does the change of type int correct in C take the value in the range?
Q-5. Objective  

1) /0 to 32767
2) /0 to 65535
3) /-32768 to 32767
4) /-32767 to 32768

Ans.) /-32768 to 32767

Q-6.
ਇਨ੍ਹਾਂ ਵਿੱਚੋ ਕਿਹੜਾ ਸੀ (C) ਭਾਸ਼ਾ ਵਿਚ ਰਾਖਵਾਂ ਸ਼ਬਦ ਨਹੀਂ ਹੈ ?
Which of these is not a reserved word in the language?
Q-6. Objective  

1) /for
2) /goto
3) /doo
4) /switch

Ans.) /doo

Q-7.
5/6/3+8/3 ਦੇ ਐਕਸਪ੍ਰੇਸ਼ਨ (expression) ਦਾ ਕੀ ਮੁੱਲ ਹੋਵੇਗਾ ?
What will be the expression of 5/6/3 + 8/3?
Q-7. Objective  

1) /4
2) /2
3) /2.333(approx)
4) /None of these

Ans.) /None of these

Q-8.
ਸਨਾਖ਼ਤ ਕਰੋ ਇਨ੍ਹਾਂ ਵਿੱਚੋ ਕਿਹੜੇ ਸੀ (C) ਟੋਕਨ ਹੁੰਦੇ ਹਨ ?
Identify which of these are C tokens?
Q-8. Objective  

1) /Keywords
2) /constants
3) /operators
4) /All of these

Ans.) /constants

Q-9.
ਇਨ੍ਹਾਂ ਵਿੱਚੋ ਕਿਹੜੇ ਸੀ (C) ਵਿਚ ਕੀ-ਵਰਡ ਨਹੀਂ ਹੁੰਦੇ ?
Below of these, which are not keyword?
Q-9. Objective  

1) /const.
2) /main
3) /size of
4) /void

Ans.) /const.

Q-10.
ਸੀ (C) ਵਿਚ ਦੋਹਰੇ ਅਰਥਮੈਟਿਕ ਆਪਰੇਟਰਾਂ ਦੀ ਗਿਣਤੀ ?
The number of dual arithmetic operators in C?
Q-10. Objective  

1) /5
2) /4
3) /6
4) /7

Ans.) /5

Q-11.
ਵੈਰੀਐਬਲਜ਼ ਅਜਿਹੀ ਮਾਤਰਾ ਹੈ ਜੋ ਪ੍ਰੋਗਰਾਮ ਦੇ ਲਾਗੂਕਰਨ (execution) ਦੌਰਾਨ ਆਪਣੇ ਮੁੱਲਾਂ ਨੂੰ ਬਦਲ ਲੈਂਦੇ ਹਨ।
Variables are amounts that change their values during the execution of a program.
Q-1. True/False  

1) ਸਹੀ/True
2) ਗਲਤ/False

Ans.) ਸਹੀ/True

Q-12.
ਡਿਲੀਮੀਟਰ ਇਕ ਚਿੰਨ੍ਹ (Character) ਹੁੰਦਾ ਹੈ ਜਿਸਦਾ ਅਰਥ ਵਾਕ ਰਚਨਾ ਅਤੇ ਮਹੱਤਤਾ ਹੁੰਦੀ ਹੈ।
A delimiter is a character that has meaning and meaning in its syntax.
Q-2. True/False  

1) ਸਹੀ/True
2) ਗਲਤ/False

Ans.) ਸਹੀ/True

Q-13.
ਇਕ ਕੈਰ (Char) ਡਾਟਾ ਟਾਈਪ ਵਿਚ ਹਮੇਸ਼ਾ ਇਕ ਬਾਈਟ ਹੁੰਦਾ ਹੈ।
A char data type always has one byte.
Q-3. True/False  

1) ਸਹੀ/True
2) ਗਲਤ/False

Ans.) ਸਹੀ/True

Q-14.
ਆਪਰੇਟਰ ਦਾ ਅਕਾਰ ਡਾਟਾ ਟਾਈਪ ਹੈ।
Operator size is data type.
Q-4. True/False  

1) ਸਹੀ/True
2) ਗਲਤ/False

Ans.) ਸਹੀ/True

Q-15.
ਸੈਮੀਕਲੋਨ ਇਕ ਡਿਕਲੇਰਸ਼ਨ ਦਾ ਡੀਲੀਮੀਟਰ (Delimiter) ਹੁੰਦਾ ਹੈ।
A semicolon is a delimiter of deceleration.
Q-5. True/False  

1) ਸਹੀ/True
2) ਗਲਤ/False

Ans.) ਸਹੀ/True